ਭਾਜਪਾ, ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਦਾ ਹੋਇਆ ਸਾਂਝਾ ਗਠਜੋੜ, ਹੋਇਆ ਰਸਮੀ ਐਲਾਨ, ਸੀਟਾਂ ਦੀ ਵੰਡ ਸਬੰਧੀ ਬਣੇਗੀ ਕਮੇਟੀ

ਭਾਜਪਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖ਼ਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ (ਸੰਯੁਕਤ) ਦਾ ਇਕ ਸਾਂਝਾ ਗਠਜੋੜ ਬਣਾਉਣ ਦਾ ਐਲਾਨ ਸੋਮਵਾਰ ਨੂੰ ਰਸਮੀ ਤੌਰ ’ਤੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਐਲਾਨ ਦਿੱਲੀ ਵਿੱਚ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਕੇਂਦਰੀ ਮੰਤਰੀ ਅਤੇ … Continue reading ਭਾਜਪਾ, ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਦਾ ਹੋਇਆ ਸਾਂਝਾ ਗਠਜੋੜ, ਹੋਇਆ ਰਸਮੀ ਐਲਾਨ, ਸੀਟਾਂ ਦੀ ਵੰਡ ਸਬੰਧੀ ਬਣੇਗੀ ਕਮੇਟੀ